¡Sorpréndeme!

Police ਨੇ ਕਾਬੂ ਕੀਤੀਆਂ ਸ਼ਾਤਿਰ ਔਰਤਾਂ, ਗੁਰਦੁਆਰਾ ਸਾਹਿਬ 'ਚ ਘਿਨੌਣਾ ਕੰਮ ਕਰਕੇ ਹੋਈਆਂ ਸਨ ਫ਼ਰਾਰ |OneIndia Punjabi

2023-06-27 0 Dailymotion

ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਮਾਮਲਾ ਅੰਮ੍ਰਿਤਸਰ ਦੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਚਾਰ ਲੁਟੇਰਿਆਂ ਵੱਲੋਂ ਸ਼ਰਧਾਲੂਆਂ ਦੀਆਂ ਸੋਨੇ ਦੀਆਂ ਚੂੜੀਆਂ ਤੇ ਚੈਨ ਚੋਰੀ ਕੀਤੀਆਂ ਗਈਆਂ |
.
The vicious women arrested by the police, they had run away after committing heinous acts in the Gurdwara Sahib.
.
.
.
#amritsarnews #punjabnews #amritsarthief